ਫਿਲੌਰ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾ ਭਗਵਾਨ ਵਾਲਮੀਕ ਸਭਾ ਅਤੇ ਡਾਕਟਰ ਅੰਬੇਦਕਰ ਸਭਾ ਵੱਲੋਂ ਰੋਸ਼ ਭਰਿਆ ਕੈਂਡਲ ਮਾਰਚ ਕੱਢਿਆ ਗਿਆ ਅਤੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਸ਼ਰਧਾਂਜਲੀ ਦਿੱਤੀ ਗਈ।